Skip to main content

ਉਮਰ ਵਿਸ਼ਾ ਸੂਚੀ ਮੁਢਲਾ ਜੀਵਨ ਹੋਰ ਦੇਖੋ ਹਵਾਲੇ ਬਾਹਰੀ ਕੜੀਆਂ ਨੇਵੀਗੇਸ਼ਨ ਮੇਨੂਉਮਰExcerpt from The History of the KhalifahsSirah of Amirul Muminin Umar Bin Khattab (r.a.a.)

Pages using ISBN magic linksArticles containing non-English-language text


ਅਰਬੀਅਰਬੀਸਹਾਬਾਉਮਰ ਦੂਜਾ












ਉਮਰ




ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ






Jump to navigation
Jump to search























ਉਮਰ ਇਬਨ ਅਲਖਤਾਬ


  • ਅਮੀਰਲ ਮੋਮੀਨੀਨ

  • ਸੱਤਿਆ ਔਰ ਅਸਤੀਆ ਮੈਂ ਫ਼ਰਕ ਕਰਨੇ ਵਾਲਾ (ਉਲ ਫ਼ਾਰੂਕ); (ਅਲ-ਫਾਰੁਕ)[1]



Rashidun Caliphs Umar ibn Al-Khattāb - عُمر بن الخطّاب ثاني الخلفاء الراشدين.svg

Caliph of the Rashidun Caliphate
ਸ਼ਾਸਨ ਕਾਲ
23 August 634 CE – 3 November 644 CE
ਪੂਰਵ-ਅਧਿਕਾਰੀ

Abu Bakr
ਵਾਰਸ

Uthman ibn Affan

ਜੀਵਨ-ਸਾਥੀ

  • ਜ਼ੈਨਬ ਬੰਤ ਮਜ਼ੋਨ

  • ਕਰੀਬਾ ਬੰਤ ਅਬੀ ਅਮੀਆ ਉਲ ਮਖਜ਼ੋਮੀ

  • ਉਮ ਹਕੀਮ ਬੰਤ ਉਲ ਹਾਰਿਸ ਇਬਨ ਹਸ਼ਾਮ

  • ਉਮ ਕਲਸਮ ਬੰਤ ਅਲੀ[2][3]

  • ਆਤਿਕਾ ਬੰਤ ਜ਼ੈਦ ਇਬਨ ਅਮਰ ਇਬਨ ਨਫ਼ੀਲ


ਔਲਾਦ

  • ਅਬਦੁੱਲਾ ਇਬਨ ਉਮਰ

  • ਅਬਦ ਰਹਿਮਾਨ ਇਬਨ ਉਮਰ

  • ਅਬੀਦਲਾ ਇਬਨ ਉਮਰ

  • ਜ਼ੈਦ ਇਬਨ ਉਮਰ

  • ਆਸਿਮ ਇਬਨ ਉਮਰ

  • ਅਿਆਦ ਇਬਨ ਉਮਰ

  • ਹਫ਼ਸਾ ਬੰਤ ਉਮਰ

  • ਫ਼ਾਤਿਮਾ ਬੰਤ ਉਮਰ

  • ਜ਼ੈਨਬ ਬੰਤ ਉਮਰ


ਪੂਰਾ ਨਾਂ
‘Umar ibn Al-Khaṭṭāb

ਅਰਬੀ: عمر بن الخطاب


ਪਿਤਾ

Khattab ibn Nufayl
ਮਾਂ
Hantamah binti Hisham
ਜਨਮ
c. 583 CE
Mecca, Arabia
ਮੌਤ
3 November 644 CE (26 Dhul-Hijjah 23 AH)[4]
Medina, Arabia, Rashidun Empire
ਦਫ਼ਨ

Prophet's Mosque, Medina

ਉਮਰ, (ਅਰਬੀ: عمر بن الخطاب, ਲਿਪੀਅੰਤਰਨ: `Umar ibn Al-Khattāb, Umar Son of Al-Khattab, 577 CE - 3 ਨਵੰਬਰ 644 CE), ਇਸਲਾਮ ਦੇ ਇਤਿਹਾਸ ਦੇ ਪ੍ਰਮੁੱਖ ਖਲੀਫ਼ਿਆਂ ਵਿੱਚੋਂ ਇੱਕ ਸੀ।[5] ਉਹ ਮੁਹੰਮਦ ਸਾਹਿਬ ਦਾ ਪ੍ਰਮੁੱਖ ਸਹਾਬਾ ਸੀ। ਉਹ ਹਜਰਤ ਅਬੁ ਬਕਰ (632–634) ਦੇ ਬਾਅਦ 23 ਅਗਸਤ 634 ਨੂੰ ਮੁਸਲਮਾਨਾਂ ਦੇ ਦੂਜੇ ਖਲੀਫਾ ਚੁਣੇ ਗਏ । ਮੁਹੰਮਦ ਸਾਹਿਬ ਨੇ ਉਸਨੂੰ ਅਲ ਫ਼ਾਰੂਕ ਦੀ ਉਪਾਧੀ ਦਿੱਤੀ ਸੀ। ਜਿਸਦਾ ਮਤਲਬ ਸੱਚੀ ਅਤੇ ਝੂਠੀ ਗੱਲ ਵਿੱਚ ਫਰਕ ਕਰਨ ਵਾਲਾ। ਉਸਨੂੰ ਇਸਲਾਮ ਦੇ ਇਤਿਹਾਸਕਾਰ ਉਮਰ ਪਹਿਲਾ ਵੀ ਕਹਿ ਦਿੰਦੇ ਹਨ। ਕਿਉਂਜੋ ਬਾਅਦ ਨੂੰ ਇੱਕ ਹੋਰ ਉਮਯਾਦ ਖਲੀਫ਼ਾ ਵੀ ਹੋਇਆ ਹੈ ਜਿਸ ਨੂੰ, ਉਮਰ ਦੂਜਾ ਕਹਿੰਦੇ ਹਨ। ਸੁੰਨੀਆਂ ਦੇ ਅਨੁਸਾਰ, ਉਮਰ, ਅਬੂ ਬਕਰ ਬਾਅਦ ਦੂਜਾ ਵੱਡਾ ਖਲੀਫ਼ਾ ਹੈ।[6][7][8]ਯਰੋਪੀ ਲੇਖਕਾ ਨੇ ਉਨ੍ਹਾਂ ਵਾਰੇ ਕਿਤਾਬਾਂ ਲਿਖਿਆ ਜਿਨ੍ਹਾਂ ਵਿੱਚ ਉਮਰ ਨੂੰ ਮਹਾਨ (Umar The Great) ਦੀ ਉਪਾਧੀ ਦਿੱਤੀ ਗਈ। ਪ੍ਰਸਿੱਧ ਲੇਖਕ ਮਾਈਕਲ ਐਚ. ਹਾਰਟ ਨੇ ਆਪਣੀ ਪ੍ਰਸਿੱਧ ਪੁਸਤਕ ਦੀ ਹੰਡ੍ਰੇਡ The 100: A Ranking of the Most Influential Persons in History, ( ਦੁਨੀਆ ਦੇ ਸਭ ਤੋਂ ਪਰਭਾਵਤ ਕਰਨ ਵਾਲੇ ਲੋਕ) ਵਿੱਚ ਹਜ਼ਰਤ ਉਮਰ ਨੂੰ ਸ਼ਾਮਿਲ ਕੀਤਾਂ ਹੈ।




ਵਿਸ਼ਾ ਸੂਚੀ





  • 1 ਮੁਢਲਾ ਜੀਵਨ


  • 2 ਹੋਰ ਦੇਖੋ


  • 3 ਹਵਾਲੇ


  • 4 ਬਾਹਰੀ ਕੜੀਆਂ




ਮੁਢਲਾ ਜੀਵਨ


ਹਜ਼ਰਤ ਉਮਰ ਦਾ ਜਨਮ ਮੱਕਾ ਵਿੱਚ ਹੋਇਆ। ਉਹ ਯੇ ਕੁਰੇਸ਼ ਖ਼ਾਨਦਾਨ ਵਿਚੋਂ ਸਨ। ਜਿਸ ਸਮੇ ਅਗਿਆਨਤਾ ਦਾ ਦੌਰ ਸੀ ਉਨ੍ਹਾਂ ਦਿਨਾਂ ਵਿੱਚ ਹੀ ਲਿਖਣਾ ਪੜ੍ਹਨਾ ਸਿੱਖ ਲਿਆ ਸੀ, ਉਸ ਸਮੇ ਜ਼ਮਾਨਾ ਵਿੱਚ ਅਰਬ ਲੋਕੀ ਲਿਖਣਾ ਪੜ੍ਹਨਾ ਬੇਕਾਰ ਦਾ ਕੰਮ ਸਮਝਤੇ ਸਨ। ਇਨ੍ਹਾਂ ਦਾ ਕਦ ਬਹੁਤ ਉੱਚਾ, ਰੋਹਬਦਾਰ ਚਿਹਰਾ ਅਤੇ ਗਠੀਲਾ ਸ਼ਰੀਰ ਸੀ। ਉਮਰ ਮੱਕਾ ਦੇ ਮਸ਼ਹੂਰ ਪਹਿਲਵਾਨਾਂ ਵਿਚੋਂ ਇਸ ਸੀ ਅਤੇ ਉਨ੍ਹਾਂ ਦਾ ਪੂਰੇ ਮੱਕੇ ਵਿੱਚ ਪੂਰਾ ਦਬਦਬਾ ਸੀ। ਉਮਰ ਸਾਲਾਨਾ ਪਹਿਲਵਾਨੀ ਮੁਕਾਬਲੀਆਂ ਵਿੱਚ ਹਿੱਸਾ ਲੈਂਦੇ ਸਨ। ਸੁਰੂ ਵਿੱਚ ਹਜ਼ਰਤ ਉਮਰ ਇਸਲਾਮ ਦੇ ਕੱਟਰ ਵਿਰੋਧੀ ਸੀ ਅਤੇ ਮੁਹੰਮਦ ਸਾਹਿਬ ਨੂੰ ਜਾਂ ਤੋਂ ਮਾਰਨਾ ਚਾਹੁੰਦੇ ਸਨ।



ਹੋਰ ਦੇਖੋ





  • ਅਲ-ਫਾਰੂਕ, ਮਾਡਰਨ ਬਾਯੋਗ੍ਰਾਫੀ ਅਬਾਉਟ ਉਮਰ


  • ਅਲ ਫਾਰੂਕ ਉਮਰ ਬਿਨ ਅਲ ਖਟੱਬ ਮੋਸਕੇ, mosque named for him in Dubai

  • ਸਹਬਾਹ

  • ਫਰੂਕੀ


  • ਉਮਰ ਇਬਨ ਅਲ-ਖਟੱਬ, ਟੇਲਿਵਿਜਨ ਸੀਰੀਜ਼


ਹਵਾਲੇ




  1. ibn Sa'ad, 3/ 281


  2. Majlisi, Muhammad Baqir. Mir'at ul-Oqool. 21. p. 199. 


  3. Al-Tusi, Nasir Al-Din. Al-Mabsoot. 4. p. 272. 


  4. Ibn Hajar al-Asqalani, Ahmad ibn Ali. Lisan Ul-Mizan: *Umar bin al-Khattab al-Adiyy.


  5. Ahmed, Nazeer, Islam in Global History: From the Death of Prophet Muhammad to the First World War, American Institute of Islamic History and Cul, 2001, p. 34. ISBN 0-7388-5963-X.


  6. http://sunnah.com/bukhari/62/21


  7. http://sunnah.com/bukhari/62/14


  8. http://sunnah.com/bukhari/62/48





ਬਾਹਰੀ ਕੜੀਆਂ





  • Excerpt from The History of the Khalifahs by Jalal ad-Din as-Suyuti


  • Sirah of Amirul Muminin Umar Bin Khattab (r.a.a.) by Shaykh Sayyed Muhammad bin Yahya Al-Husayni Al-Ninowy.




"https://pa.wikipedia.org/w/index.php?title=ਉਮਰ&oldid=300815" ਤੋਂ ਲਿਆ










ਨੇਵੀਗੇਸ਼ਨ ਮੇਨੂ



























(window.RLQ=window.RLQ||[]).push(function()mw.config.set("wgPageParseReport":"limitreport":"cputime":"0.156","walltime":"0.263","ppvisitednodes":"value":777,"limit":1000000,"ppgeneratednodes":"value":0,"limit":1500000,"postexpandincludesize":"value":16066,"limit":2097152,"templateargumentsize":"value":5300,"limit":2097152,"expansiondepth":"value":14,"limit":40,"expensivefunctioncount":"value":2,"limit":500,"unstrip-depth":"value":0,"limit":20,"unstrip-size":"value":3453,"limit":5000000,"entityaccesscount":"value":0,"limit":400,"timingprofile":["100.00% 226.470 1 -total"," 47.15% 106.785 1 ਫਰਮਾ:Infobox_royalty"," 23.22% 52.588 1 ਫਰਮਾ:ਹਵਾਲੇ"," 18.43% 41.748 1 ਫਰਮਾ:Lang-ar"," 17.85% 40.433 2 ਫਰਮਾ:Cite_book"," 17.31% 39.201 1 ਫਰਮਾ:LangWithName"," 16.99% 38.481 2 ਫਰਮਾ:Lang"," 15.21% 34.441 1 ਫਰਮਾ:ਵਿਕਿਪੀਡਿਆ_ਕਿਤਾਬਾਂ"," 14.36% 32.524 2 ਫਰਮਾ:Category_handler"," 14.04% 31.801 1 ਫਰਮਾ:Unbulleted_list"],"scribunto":"limitreport-timeusage":"value":"0.039","limit":"10.000","limitreport-memusage":"value":1933537,"limit":52428800,"cachereport":"origin":"mw1239","timestamp":"20190409134907","ttl":2592000,"transientcontent":false);mw.config.set("wgBackendResponseTime":112,"wgHostname":"mw1263"););